Parkings
Pull Over (Leaving Traffic)
1.Plan where you are going to stop the car,look for driveways,firehydrant,no stop signs etc.
2.Check your mirrors.
3.Turn your right signal on.
4.Do your right shoulder check(Make sure, do your shoulder check before turning your steering wheel).
5.Slow down,applying the brake smoothly.
6.Pull smoothly toward the curb,stopping approx.30cm away from the curb.
Pull out (Entering traffic)
1.Release the emergency brakes, shift the gear to drive and get ready to move.
2.Check your mirrors.
3.Turn your left signal on.
4.Do your left shoulder check and then pull out when it is safe.
5.Make sure your signal is turned off.
Uphill parking with a curb
1.Check your mirrors.
2.Turn your right signal on.
3.Do your right shoulder check.
4.Bring your car parallel to curb, about 30 cm away.
5.Turn your wheel all the way to the left.
6.Turn your emergency brakes on and shift the gear to park(P).
Downhill parking with a curb
1.Check your mirrors.
2.Turn your right signal on.
3.Do your right shoulder check.
4.Bring your car parallel to curb, about 30 cm away.
5.Turn your wheel all the way to the right.
6.Turn your emergency brakes on and shift the gear to park(P).
Backing up in a straight line
1.Pull over to the side and park within 30 cm of the curb.
2.Shift the gear to reverse(R).
3.Make sure do a 360 degree vision check.
4.Adjust your position so you are turned to your right and looking over your right shoulder through the rear window.
5.Hold the steering wheel at 12 o'clock position with your left hand.
6.Back up slowly in a straight line.
7.Make sure don't end up in the street or hit the curb.
Two-Point turns
1.Pull over to the side and stop just past the driveway you plan to back into.
2.Before you back up into the driveway,do a 360 degree for the traffic.
3.When it is safe,begin slowly backing up while viewing the area behind you.Keep looking in the direction you want to go,checking occasionally in other directions.
4.Just before the rear bumper is even with the end of the driveway,turn the wheels sharply to the right.
5.As you enter the driveway,straighten the wheels and stop.
6.Turn your left signal on.Check left,right and left again to make sure traffic is clear.
7.Turn left onto the road,making sure you keep correct lane position.
3-Point turns
1.Pull over to the right side of the road and stop.
2.Check for traffic.Wait until traffic has completely cleared.
3.Turn your left signal on and do a left shoulder check.
4.Turn the steering wheel to the left and move slowly until you are just short of the road and stop.
5.Turn the steering wheel all the way to the right.
6.Do a 360 degree vision check.
7.Start backing up when it is safe,while looking backward through the back window.
8.Stop,when you have enough space in front of you to turn your car.
9.Scan to the right to make sure it is safe and move forward,while turning the steering wheel to the left and go.
Cul-de-Sac
1.Slow down and keep to the right.
2.Check your mirrors,turn your right signal on and do your right shoulder check.
3.Just after entering into the cul-de sac,change your signal to left and turn the wheel to the left and turn around,following the curve of the street.
4.Make sure do your left shoulder checks couple times while you are turning.
Parallel Parking
1.Make sure you have enough space to park(at least one-and-a-half-car lenghts).
2.Check your mirrors,turn your right signal on and do your right shoulder check.
3.Stop about an arm's length(One metre)away from,and parallel to,the car ahead of the space in which you want to park.
4.The rear bumper of the car you have stopped beside should be in the middle of the back window of your car.
5.Turn your steering wheel all the way to the right and shift your gear to reverse(R).
6.Do a 360 degree vision check to make sure the traffic is clear.
7.Start backing up until the car is at approximately a 45 degree angle to the curb.
8.As your front door passes the back bumper of the car ahead,stop the car.
9.Turn the steering wheel all the way to the left and continue to back up.
10.Stop before you make contact with the bumper of the car behind.
11.Straighten the wheels and move forward slowly.
12.Stop when your car is positioned between the car in front and the car behind.
Backing up into a parking stall
1.Choose a stall on your right.
2.Check your mirror and turn your right signal on.
3.Do a 360 degree vision check.
4.Turn and look so that you get a clear view of the area you're backing into.
5.When the rear bumper of your vehicle's in line with the edge of the stall next to the one you would like to back into, begin turning your wheels to the right as you back toward your target stall.
6.Continue backing up - gradually straightening the wheels - until your vehicle's completely in the stall and out of traffic.
ਪਾਰਕਿੰਗ
ਪੁੱਲ-ਆਊਟ ਕਰਨਾ (ਗੱਡੀ ਨੂੰ ਟ੍ਰੈਫਿਕ ਵਿੱਚ ਦਾਖਲ ਕਰਨਾ)
1. ਸੱਬ ਤੋਂ ਪਹਿਲਾਂ ਗੱਡੀ ਦੇ ਹੈਂਡਬ੍ਰੇਕ ਊਤਾਰੋ ਤੇ ਗੱਡੀ ਨੂੰ ਡ੍ਰਾਇਵ ਗੇਅਰ ਵਿੱਚ ਪਾਓ.
2. ਉਸ ਤੋਂ ਬਾਅਦ ਸ਼ੀਸ਼ੇ ਦੇਖੋ.
3. ਖੱਬਾ ਸਿਗਨਲ ਚਲਾਓ.
4. ਖੱਬੇ ਮੋਢੇ ਉੱਤੋਂ ਦੀ ਦੇਖੋ.
5. ਜੇਕਰ ਪਿੱਛੇ ਤੋਂ ਟ੍ਰੈਫਿਕ ਨਹੀਂ ਆ ਰਿਹਾ ਤਾਂ ਹੌਲੀ-ਹੌਲੀ ਟ੍ਰੈਫਿਕ ਵਿੱਚ ਦਾਖਲ ਹੋ ਜਾਓ.
ਪੁੱਲ-ਓਵਰ ਕਰਨਾ( ਗੱਡੀ ਨੂੰ ਸਾਈਡ ਤੇ ਰੋਕਨਾ}
1. ਪੁੱਲ-ਓਵਰ ਕਰਨ ਤੋਂ ਪਹਿਲਾਂ ਦੇਖੋ ਕੇ ਉਥੇ ਕੋਈ ਡਰਾਈਵੇ, ਫਾਇਰ ਹਾਇਰਡਰੈਂਟ ਜਾਂ ਕੋਈ ਨੋ ਸਟਾਪ ਦਾ ਸਾਈਨ ਤਾਂ ਨਹੀਂ.
2. ਉਸ ਤੋਂ ਬਾਅਦ ਸ਼ੀਸ਼ੇ ਦੇਖੋ.
3. ਸੱਜਾ ਸਿਗਨਲ ਚਲਾਓ.
4. ਸੱਜੇ ਮੋਢੇ ਉੱਤੋਂ ਦੀ ਦੇਖੋ.
5. ਹੌਲੀ-ਹੌਲੀ ਬਰੇਕ ਲਗਾ ਕੇ ਗੱਡੀ ਨੂੰ ਸੱਜੇ ਪਾਸੇ ਨੂ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਪਾਰਕ ਕਰੋ.
ਅੱਪ-ਹਿੱਲ ਪਾਰਕਿੰਗ
1. ਸੱਬ ਤੋਂ ਪਹਿਲਾਂ ਸ਼ੀਸ਼ੇ ਦੇਖੋ.
2. ਸੱਜਾ ਸਿਗਨਲ ਚਲਾਓ.
3. ਸੱਜੇ ਮੋਢੇ ਉੱਤੋਂ ਦੀ ਦੇਖੋ.
4. ਹੌਲੀ-ਹੌਲੀ ਬਰੇਕ ਲਗਾ ਕੇ ਗੱਡੀ ਨੂੰ ਸੱਜੇ ਪਾਸੇ ਨੂੰ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਪਾਰਕ ਕਰੋ.
5. ਗੱਡੀ ਦੇ ਟਾਇਰ ਖੱਬੇ ਪਾਸੇ ਨੂੰ ਮੋੜੋ.
6. ਹੈਂਡਬ੍ਰੇਕ ਲਗਾਓ ਤੇ ਗੱਡੀ ਨੂੰ ਪਾਰਕ ਗੇਅਰ ਵਿੱਚ ਪਾਓ.
ਡਾਉਨ-ਹਿੱਲ ਪਾਰਕਿੰਗ
1. ਸੱਬ ਤੋਂ ਪਹਿਲਾਂ ਸ਼ੀਸ਼ੇ ਦੇਖੋ.
2. ਸੱਜਾ ਸਿਗਨਲ ਚਲਾਓ.
3. ਸੱਜੇ ਮੋਢੇ ਉੱਤੋਂ ਦੀ ਦੇਖੋ.
4. ਹੌਲੀ-ਹੌਲੀ ਬਰੇਕ ਲਗਾ ਕੇ ਗੱਡੀ ਨੂੰ ਸੱਜੇ ਪਾਸੇ ਨੂੰ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਪਾਰਕ ਕਰੋ.
5. ਗੱਡੀ ਦੇ ਟਾਇਰ ਸੱਜੇ ਪਾਸੇ ਨੂੰ ਮੋੜੋ.
6. ਹੈਂਡਬ੍ਰੇਕ ਲਗਾਓ ਤੇ ਗੱਡੀ ਨੂੰ ਪਾਰਕ ਗੇਅਰ ਵਿੱਚ ਪਾਓ.
ਪਿੱਛੇ ਨੂੰ ਬੈਕ ਕਰਨਾ
1. ਸੱਜੇ ਪਾਸੇ ਨੂੰ ਪੁਲਓਵਰ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਰੋਕੋ.
2. ਗੱਡੀ ਨੂੰ ਬੈਕ ਗੇਅਰ ਵਿੱਚ ਪਾਓ.
3. ਬੈਕ ਕਰਨ ਤੋਂ ਪਹਿਲਾਂ 360 ਡਿਗਰੀ (ਗੱਡੀ ਦੇ ਸਾਰੇ ਆਲੇ ਦੁਆਲੇ) ਚੈਕ ਕਰੋ.
4. ਸਟੇਰਿੰਗ ਨੂੰ ਖੱਬੇ ਹਥ ਨਾਲ ਫੜੋ
5. ਆਪਣੇ ਸਰੀਰ ਨੂੰ ਸੱਜੇ ਪਾਸੇ ਨੂੰ ਮੋੜੋ ਅਤੇ ਸੱਜੇ ਮੋਢੇ ਉੱਤੋਂ ਦੀ ਪਿਛਲੀ ਖਿੜਕੀ ਵਿਚੋਂ ਦੀ ਦੇਖਦੇ ਹੋਏ ਹੌਲੀ-ਹੌਲੀ ਬੈਕ ਕਰੋ.
6. ਧਿਆਨ ਰੱਖੋ ਕੇ ਗੱਡੀ ਕਰਬ ਵਿੱਚ ਨਹੀਂ ਵੱਜਣੀ ਚਾਹੀਦੀ ਤੇ ਸੜਕ ਵਿੱਚ ਦਾਖਲ ਨਹੀਂ ਹੋਣੀ ਚਾਹੀਦੀ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ.
3 - ਪੂਆਇਂਟ ਟਰਨ
1. ਸੱਜੇ ਪਾਸੇ ਪੁਲਓਵਰ ਕਰੋ ਅਤੇ ਕਰਬ (ਬੰਨੀ) ਤੋਂ ਲਗਭਗ 30 ਸੈਂਟੀਮੀਟਰ ਦੂਰ ਰੋਕੋ.
2. ਸੱਬ ਤੋਂ ਪਹਿਲਾਂ ਸ਼ੀਸ਼ੇ ਦੇਖੋ.
3. ਖੱਬਾ ਸਿਗਨਲ ਚਲਾਓ.
4. ਗੱਡੀ ਦੇ ਟਾਇਰ ਖੱਬੇ ਪਾਸੇ ਨੂੰ ਮੋੜੋ.
5. ਖੱਬੇ ਮੋਢੇ ਉੱਤੋਂ ਦੀ ਦੇਖੋ.
6. ਜੇਕਰ ਅੱਗੇ ਪਿੱਛੇ ਤੋਂ ਟ੍ਰੈਫਿਕ ਨਹੀਂ ਆ ਰਿਹਾ ਤਾਂ ਹੌਲੀ-ਹੌਲੀ ਗੱਡੀ ਨੂੰ ਖੱਬੇ ਪਾਸੇ ਨੂੰ ਕਰਬ ਵੱਲ ਨੂੰ ਮੋੜੋ ਤੇ ਕਰਬ ਤੋਂ ਪਹਿਲਾਂ ਰੋਕੋ.
7. ਗੱਡੀ ਦੇ ਟਾਇਰ ਸੱਜੇ ਪਾਸੇ ਨੂੰ ਮੋੜੋ.
8. ਗੱਡੀ ਨੂੰ ਬੈਕ ਗੇਅਰ ਵਿੱਚ ਪਾਓ.
9. ਬੈਕ ਕਰਨ ਤੋਂ ਪਹਿਲਾਂ 360 ਡਿਗਰੀ (ਗੱਡੀ ਦੇ ਸਾਰੇ ਆਲੇ ਦੁਆਲੇ) ਚੈਕ ਕਰੋ.
10. ਆਪਣੇ ਸਰੀਰ ਨੂੰ ਸੱਜੇ ਪਾਸੇ ਨੂੰ ਮੋੜੋ ਅਤੇ ਸੱਜੇ ਮੋਢੇ ਉੱਤੋਂ ਦੀ ਪਿਛਲੀ ਖਿੜਕੀ ਵਿਚੋਂ ਦੀ ਦੇਖਦੇ ਹੋਏ ਹੌਲੀ-ਹੌਲੀ ਬੈਕ ਕਰੋ.
11. ਇੰਨਾ ਕੁ ਬੈਕ ਕਰੋ ਕਿ ਤੁਹਾਡੇ ਅੱਗੇ ਮੁੜਨ ਵਾਸਤੇ ਕਾਫੀ ਜਗ੍ਹਾ ਬਣ ਜਾਵੇ.
12. ਗੱਡੀ ਦੇ ਟਾਇਰ ਖੱਬੇ ਪਾਸੇ ਨੂੰ ਮੋੜੋ.
13. ਮੁੜਨ ਤੋਂ ਪਹਿਲਾਂ ਸੱਜੇ ਪਾਸੇ ਨੂੰ ਦੇਖੋ ਤੇ ਚਲੇ ਜਾਓ.
ਕਲ-ਡੀ-ਸੈਕ ਵਿੱਚ ਮੁੜਨਾ
1. ਹੌਲੀ ਹੋਵੋ ਤੇ ਗੱਡੀ ਨੂੰ ਸੱਜੇ ਪਾਸੇ ਨੂੰ ਕਰੋ.
2. ਸੱਬ ਤੋਂ ਪਹਿਲਾਂ ਸ਼ੀਸ਼ੇ ਦੇਖੋ.
3. ਸੱਜਾ ਸਿਗਨਲ ਚਲਾਓ.
4. ਸੱਜੇ ਮੋਢੇ ਉੱਤੋਂ ਦੀ ਦੇਖੋ.
5. ਜਿਵੇਂ ਹੀ ਤੁਸੀਂ ਕਲ-ਡੀ-ਸੈਕ ਵਿੱਚ ਦਾਖਲ ਹੋ ਜਾਂਦੇ ਹੋ ਤਾਂ ਖੱਬਾ ਸਿਗਨਲ ਚਲਾਓ ਤੇ ਖੱਬੇ ਮੋਢੇ ਉੱਤੋਂ ਦੀ ਦੇਖਦੇ ਹੋਏ ਕਰਬ ਦੇ ਨਾਲ-ਨਾਲ ਮੁੜਦੇ ਜਾਵੋ .
ਪੈਰਲਿਲ ਪਾਰਕ
1. ਸੱਬ ਤੋਂ ਪਹਿਲਾਂ ਸ਼ੀਸ਼ੇ ਦੇਖੋ, ਸੱਜਾ ਸਿਗਨਲ ਚਲਾਓ ਤੇ ਸੱਜੇ ਮੋਢੇ ਉੱਤੋਂ ਦੀ ਦੇਖੋ.
2. ਹੌਲੀ-ਹੌਲੀ ਬਰੇਕ ਲਗਾ ਕੇ ਗੱਡੀ ਨੂੰ ਸੱਜੇ ਪਾਸੇ ਨੂੰ ਕਰੋ ਤੇ ਜਿਹੜੀ ਕਾਰ ਦੇ ਪਿਛੇ ਪੈਰਲਿਲ ਪਾਰਕ ਕਰਨੀ ਹੈ ਉਸ ਦੇ ਬਰਾਬਰ, ਲਗਭਗ ਇੱਕ ਮੀਟਰ ਦੂਰ ਤੇ ਉਸ ਕਾਰ ਦਾ ਬੰਪਰ ਤੁਹਾਡੀ ਕਾਰ ਦੀ ਪਿਛਲੀ ਖਿੜਕੀ ਦੇ ਅੱਧ ਵਿਚਕਾਰ ਆ ਜਾਵੇ.
3. ਗੱਡੀ ਨੂ ਬੈਕ ਗੇਅਰ ਵਿੱਚ ਪਾਓ ਤੇ ਗੱਡੀ ਦੇ ਟਾਇਰ ਸੱਜੇ ਪਾਸੇ ਨੂੰ ਮੋੜੋ.
4. ਬੈਕ ਕਰਨ ਤੋਂ ਪਹਿਲਾਂ 360 ਡਿਗਰੀ (ਗੱਡੀ ਦੇ ਸਾਰੇ ਆਲੇ ਦੁਆਲੇ) ਚੈਕ ਕਰੋ.
5. ਗੱਡੀ ਨੂੰ ਹੌਲੀ-ਹੌਲੀ ਬੈਕ ਕਰੋ ਤੇ ਜਦੋਂ ਤੁਹਾਡੀ ਗੱਡੀ ਕਰਬ (ਬੰਨੀ) ਨਾਲ ਲਗਭਗ 45 ਤੇ ਡਿਗਰੀ ਹੋ ਜਾਵੇ ਤਾਂ ਗੱਡੀ ਦੇ ਟਾਇਰ ਖੱਬੇ ਪਾਸੇ ਨੂੰ ਮੋੜੋ ਤੇ ਹੌਲੀ-ਹੌਲੀ ਬੈਕ ਕਰੋ.
6. ਜਦੋਂ ਤੁਹਾਡੀ ਗੱਡੀ ਸਿੱਧੀ ਹੋ ਜਾਵੇ ਤਾਂ ਗੱਡੀ ਨੂੰ ਰੋਕ ਲਵੋ .
7. ਜੇਕਰ ਲੋੜ ਹੋਵੇ ਤਾਂ ਅਗਲੀ ਤੇ ਪਿਛਲੀ ਕਾਰ ਨਾਲੋਂ ਫਾਸਲਾ ਠੀਕ ਕਰੋ.
8. ਗੱਡੀ ਨੂੰ ਪਾਰਕ ਗੇਅਰ ਵਿੱਚ ਪਾਓ ਤੇ ਹੈਂਡਬ੍ਰੇਕ ਲਗਾਓ.
ਬੈਕ-ਸਟਾਲ ਪਾਰਕਿੰਗ
1. ਸੱਬ ਤੋਂ ਪਹਿਲਾਂ ਗੱਡੀ ਨੂ ਸਿੱਧੀ ਕਰੋ ਤੇ ਪਾਰਕਿੰਗ ਸਟਾਲ ਨਾਲੋਂ ਲਗਭਗ ਦੋ ਮੀਟਰ ਦੂਰ ਖੜੀ ਕਰੋ.
2. ਜਿਸ ਪਾਰਕਿੰਗ ਸਟਾਲ ਵਿੱਚ ਪਾਰਕ ਕਰਨਾ ਹੈ ਉਸ ਪਾਰਕਿੰਗ ਦੀ ਪਹਿਲੀ ਤੇ ਦੂਜੀ ਲਾਈਨ ਨੂੰ ਛੱਡਦੇ ਹੋਏ ਤੀਸਰੀ ਲਾਈਨ ਦੇ ਬਰਾਬਰ ਆਪਣੀ ਕਾਰ ਦਾ ਸਾਈਡ ਵਾਲਾ ਸ਼ੀਸ਼ਾ ਬਰਾਬਰ ਕਰੋ.
3. ਗੱਡੀ ਨੂੰ ਬੈਕ ਗੇਅਰ ਵਿੱਚ ਪਾਓ ਤੇ ਗੱਡੀ ਦੇ ਟਾਇਰ ਸੱਜੇ ਪਾਸੇ ਨੂੰ ਮੋੜੋ.
4. ਬੈਕ ਕਰਨ ਤੋਂ ਪਹਿਲਾਂ 360 ਡਿਗਰੀ (ਗੱਡੀ ਦੇ ਸਾਰੇ ਆਲੇ ਦੁਆਲੇ) ਚੈਕ ਕਰੋ.
5. ਗੱਡੀ ਨੂ ਹੌਲੀ-ਹੌਲੀ ਬੈਕ ਕਰੋ ਤੇ ਜਦੋਂ ਤੁਹਾਡੀ ਗੱਡੀ ਸਿੱਧੀ ਹੋ ਜਾਵੇ ਤਾਂ ਗੱਡੀ ਨੂੰ ਰੋਕ ਲਵੋ.
6. ਗੱਡੀ ਦੇ ਟਾਇਰ ਸਿੱਧੇ ਕਰੋ.
7. ਗੱਡੀ ਨੂੰ ਹੌਲੀ-ਹੌਲੀ ਬੈਕ ਕਰੋ ਤੇ ਜਦੋਂ ਤੁਹਾਡੀ ਗੱਡੀ ਪਾਰਕਿੰਗ ਸਟਾਲ ਵਿੱਚ ਚਲੀ ਜਾਵੇ ਤਾਂ ਰੁਕ ਜਾਵੋ.
8. ਹੈਂਡਬ੍ਰੇਕ ਲਗਾਓ ਤੇ ਗੱਡੀ ਨੂੰ ਪਾਰਕ ਗੇਅਰ ਵਿੱਚ ਪਾਓ.